Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋan⒤. ਮੁਖ ਦੁਆਰਾ, ਮੂੰਹ ਰਾਹੀਂ। mouth. ਉਦਾਹਰਨ: ਅਮਿਉ ਰਸਨਾ ਬਦਨਿ ਬਰਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ ॥ Sava-eeay of Guru Arjan Dev, Kal-Sahaar, 9:1 (P: 1408).
|
SGGS Gurmukhi-English Dictionary |
mouth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੁਖ ਦ੍ਵਾਰਾ. ਮੁਖੋਂ. “ਅਮਿਉ ਰਸਨਾ, ਬਦਨਿ ਬਰਦਾਤਿ.” (ਸਵੈਯੇ ਮਃ ੫ ਕੇ) ਜੁਬਾਨ ਤੋਂ ਨਾਮਅਮ੍ਰਿਤ ਦੀ ਵਰਖਾ ਅਤੇ ਮੂਹੋਂ ਵਰਦਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|