Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋfælee. 1. ਕੁਕਰਮੀ, ਦੁਰ ਅਚਾਰੀ, ਬੁਰੇਅਮਲਾਂ ਵਾਲਾ, ਐਬੀ, ਮੰਦ ਕਰਮੀ। 2. ਬੁਰੇ ਕੰਮ, ਮੰਦੇ ਕੰਮ। 1. evil doer. 2. evil. ਉਦਾਹਰਨਾ: 1. ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥ Raga Sireeraag 1, Asatpadee 16, 4:3 (P: 63). 2. ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥ Raga Maajh 5, 37, 2:3 (P: 105).
|
SGGS Gurmukhi-English Dictionary |
1. evil doer. 2. evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਦਫੇਲੀ) ਫ਼ਾ. [بدفِعلی] ਵਿ. ਬੁਰਾ ਆਚਾਰ ਕਰਨ ਵਾਲਾ. ਕੁਕਰਮੀ. ਦੇਖੋ- ਬਦਫੇਲ 2. “ਬਦਫੈਲੀ ਕਿਆ ਹਾਲੁ?” (ਸ੍ਰੀ ਅ: ਮਃ ੧) 2. ਨਾਮ/n. ਕੁਕਰਮ. ਦੇਖੋ- ਬਦਫੇਲ 1. “ਖਾਇ ਖਾਇ ਕਰੈ ਬਦਫੈਲੀ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|