Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋʰ. ਬੰਨ੍ਹੀ। bound. ਉਦਾਹਰਨ: ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਕੀਨੁ ਰੇ ॥ ਗੋਂਡ, Kabir, 3, 2:2 (P: 870).
|
English Translation |
n.m., v. form dia. see ਵਧ.
|
Mahan Kosh Encyclopedia |
ਸੰ. ਵਰਧ੍ਮ. ਨਾਮ/n. ਲਹੂ ਦੇ ਵਿਕਾਰ ਦ੍ਵਾਰਾ ਚੱਡੇ ਵਿੱਚ ਹੋਈ ਗਿਲਟੀ ਦੀ ਸੋਜ. ਚੱਡੇ ਦਾ ਫੋੜਾ। 2. ਸੰ. बध्. ਧਾ. ਬੰਨ੍ਹਣਾ, ਹਿੰਸਾ ਕਰਨਾ, ਮਾਰਨਾ, ਵੈਰ ਕਰਨਾ, ਅਨਾਦਰ ਕਰਨਾ। 3. ਨਾਮ/n. ਹਤ੍ਯਾ. ਪ੍ਰਾਣ ਲੈਣ ਦੀ ਕ੍ਰਿਯਾ. “ਜੀਅ ਬਧਹੁ ਸੁਧਰਮੁ ਕਰਿ ਥਾਪਹੁ.” (ਮਾਰੂ ਕਬੀਰ) 4. ਸੰ. ਬੱਧ. ਵਿ. ਬੰਨ੍ਹਿਆ ਹੋਇਆ. “ਕਰਮਬਧ ਤੁਮ ਜੀਉ ਕਹਤ ਹੌ.” (ਗੌਂਡ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|