Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋʰik. 1. ਸ਼ਿਕਾਰੀ, ਫਾਂਧੀ। 2. ਬਧੇ ਹੋਏ, ਕੈਦੀ। 1. hunter, butcher. 2. captive. ਉਦਾਹਰਨਾ: 1. ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ Raga Sireeraag 1, Asatpadee 4, 3:1 (P: 55). ਸਾਕਤ ਬਧਿਕ ਮਾਇਆ ਧਾਰੀ ਤਿਨ ਜਮ ਜੋਹਨਿ ਲਾਗੇ ॥ (ਹਿੰਸਾ ਕਰਨ ਵਾਲਾ). Raga Gaurhee 4, 62, 4:1 (P: 172). ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥ (ਕਸਾਈ). Raga Dhanaasaree, Kabir, 2, 1:2 (P: 692). 2. ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥ Raga Soohee 1, Asatpadee 2, 2:2 (P: 751). ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ Raga Bilaaval 4, 6, 2:1 (P: 800).
|
SGGS Gurmukhi-English Dictionary |
1. hunter, butcher. 2. captive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਧਿਕੁ) ਸੰ. ਬੱਧਕ. ਨਾਮ/n. ਕੈਦੀ. ਬੰਧੂਆ. “ਸਾਕਤ ਮੂੜ ਮਾਇਆ ਕੇ ਬਧਿਕ.” (ਬਿਲਾ ਮਃ ੪) 2. ਸੰ. ਬਧਕ. ਸ਼ਿਕਾਰੀ. “ਬਧਿਕੁ ਉਧਾਰਿਓ ਖਮਿ ਪ੍ਰਹਾਰ.” (ਬਸੰ ਅ: ਮਃ ੫) ਦੇਖੋ- ਖਮ 3 ਅਤੇ ਖਮਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|