Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋʰee. 1. ਬੰਨ੍ਹੀ। 2. ਬੰਨ੍ਹੇ ਹੋਈ। 1. bound, made, set. 2. bound. ਉਦਾਹਰਨਾ: 1. ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ Raga Sireeraag 3, 43, 4:2 (P: 30). ਮੈ ਬਧੀ ਸਚੁ ਧਰਮਸਾਲ ਹੈ ॥ (ਕਾਇਮ ਕੀਤੀ, ਬਣਾਈ). Raga Sireeraag 5, Asatpadee 29, 10:1 (P: 73). 2. ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥ Raga Vadhans 1, Alaahnneeaan 3, 4:3 (P: 580).
|
SGGS Gurmukhi-English Dictionary |
1. bound, made, set. 2. bound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਰਿੱਧਿ ਨੂੰ ਪ੍ਰਾਪਤ ਹੋਈ. ਵਧੀ। 2. ਬੱਧੀ. ਬੰਨ੍ਹੀ. ਆਬਾਦ ਕੀਤੀ. “ਮੈ ਬਧੀ ਸਚੁ ਧਰਮਸਾਲ ਹੈ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|