Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banjanhaaré. ਖਰੀਦਨ ਵਾਲੇ, ਵਣਜ ਕਰਨ ਵਾਲੇ, ਵਣਜਾਰੇ। customer, purchaser. ਉਦਾਹਰਨ: ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥ (ਭਾਵ ਜਿਸ ਨੂੰ ਪਹਿਚਾਨ ਹੈ). Salok, Kabir, 154:2 (P: 1372).
|
|