Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banjaaraa. ਵਣਜ ਕਰਨ ਵਾਲਾ, ਵਿਉਪਾਰੀ। retailer, dealer. ਉਦਾਹਰਨ: ਸਗਲ ਸੰਸਾਰ ਕੀਓ ਬਨਜਾਰਾ ॥ Raga Gaurhee, Kabir, 49, 1:2 (P: 333).
|
Mahan Kosh Encyclopedia |
(ਬਨਜਨਹਾਰਾ, ਬਨਜਾਰਨਿ) ਨਾਮ/n. ਵਾਣਿਜ੍ਯ ਕਰਨ ਵਾਲਾ. ਵ੍ਯਾਪਾਰੀ. ਵਪਾਰ ਕਰਨ ਵਾਲੀ। 2. ਦੇਖੋ- ਵਣਜਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|