Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banvaaree-aa. ਬਨਮਾਲਾ (ਜੰਗਲ ਦੇ ਫੁਲਾਂ ਭਾਵ ਬਨਸਪਤੀ ਦੀ ਮਾਲਾ ਪਹਿਰਨ ਵਾਲਾ, ਵਿਸ਼ਨੂੰ ਭਾਵ ਪ੍ਰਭੂ। one who wears the garland of forest flowers viz., Vishnu i.e. God. ਉਦਾਹਰਨ: ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥ (ਪ੍ਰਭੂ). Raga Gaurhee 5, Chhant 2, 2:4 (P: 248). ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥ (ਹੇ ਪ੍ਰਭੂ). Raga Raamkalee 3, Anand, 6:3 (P: 917).
|
SGGS Gurmukhi-English Dictionary |
one who wears the garland of forest flowers, Lord Vishnu; i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|