Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banaa. 1. ਬਨਾਂ ਵਿਚ, ਜੰਗਲਾਂ ਬੇਲਿਆਂ ਵਿਚ। 2. ਬਣੇ ਹੋਏ, ਸੰਵਾਰੇ ਹੋਏ। 1. forests. 2. become. ਉਦਾਹਰਨਾ: 1. ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ Raga Gaurhee, Kabir, 66, 1:1 (P: 338). ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ Raga Maaroo 5, Vaar 21, Salok, 5, 3:1 (P: 1101). 2. ਬਿਨੁ ਕੰਤ ਪਿਆਰੇ ਨਾਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ Raga Raamkalee 5, Rutee Salok, 5:3 (P: 928). ਗੁਰ ਪਰਸਾਦਿ ਬਸੰਤੁ ਬਨਾ ॥ (ਬਣਿਆ ਹੋਇਆ, ਫਬਿਆ ਹੋਇਆ). Raga Basant 5, 10, 1:1 (P: 1182).
|
SGGS Gurmukhi-English Dictionary |
1. forests. 2. become.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਣਿਆ ਹੋਇਆ। 2. ਜਲ ਸਮੁਦਾਯ. ਦੇਖੋ- ਬਨ. “ਕੈਸੇ ਮਨ ਤਰਹਿਗਾ ਰੇ, ਸੰਸਾਰੁ ਸਾਗਰੁ ਬਿਖੈ ਕੋ ਬਨਾ?” (ਆਸਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|