Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baniṫaa. 1. ਪਤਨੀ, ਵਹੁਟੀ। 2. ਇਸਤ੍ਰੀ, ਜਨਾਨੀ, ਮਹਿਲਾ। 1. wife. 2. mistress. ਉਦਾਹਰਨਾ: 1. ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Raga Goojree 5, Sodar, 5, 2:1 (P: 10). 2. ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥ Raga Sireeraag 5, 85, 1:2 (P: 47).
|
SGGS Gurmukhi-English Dictionary |
1. wife. 2. mistress.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਸੰ. ਵਨਿਤਾ. ਨਾਮ/n. ਭਾਰਯਾ. ਵਹੁਟੀ. “ਬਨਿਤਾ ਛੋਡਿ, ਬਦ ਨਦਰ ਪਰਨਾਰੀ.” (ਪ੍ਰਭਾ ਅ: ਮਃ ੫) ਧਰਮਵਿਵਾਹਿਤਾ ਨਾਰੀ ਛੱਡਕੇ. “ਜਨਨਿ ਪਿਤਾ ਲੋਕ ਸੁਤ ਬਨਿਤਾ.” (ਸੋਦਰੁ) 2. ਨਾਰੀ. ਇਸਤ੍ਰੀ. “ਸੁਤ ਦਾਰਾ ਬਨਿਤਾ ਅਨੇਕ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|