Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banæ. 1. ਬਣੇ। 2. ਜੰਗਲਾਂ ਵਿਚ। 3. ਫਬਿਆ ਹੈ, ਸ਼ੋਭਨੀਕ ਹੈ। 1. have, it be. 2. forests. 3. graceful. ਉਦਾਹਰਨਾ: 1. ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥ Raga Gaurhee 5, 145, 1:2 (P: 195). ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥ (ਭਾਵ ਜੁੜੇ). Salok, Kabir, 217:2 (P: 1376). 2. ਮਨੁ ਘਨੈ ਭ੍ਰਮੈ ਬਨੈ ॥ Raga Saarang 5, 24, 1:1 (P: 1272). 3. ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥ Salok, Kabir, 9:1 (P: 1362).
|
SGGS Gurmukhi-English Dictionary |
1. have, it be. 2. forests. 3. graceful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਣਦਾ ਹੈ। 2. ਵਿਨਯ. ਬਹੁਤ ਝੁਕਣ ਦਾ ਭਾਵ. “ਮਨ ਘਨੈ ਭ੍ਰਮੈ ਬਨੈ, ਉਮਕਿਤ ਰਸ ਚਾਲੈ.” (ਮਲਾ ਪੜਤਾਲ ਮਃ ੫) ਮਨਰੂਪ ਮੇਘ ਨੀਵਾਂ ਹੋਇਆ ਫਿਰਦਾ ਹੈ, ਜਿਸ ਤੋਂ ਉਛਲਕੇ ਜਲ ਵਰਸਦਾ ਹੈ। 3. ਬਣਦਾ (ਫਬਦਾ) ਹੈ. ਸ਼ੋਭਾ ਵਾਲਾ ਹੋ ਰਿਹਾ ਹੈ. “ਊਪਰਿ ਬਨੈ ਅਕਾਸੁ.” (ਫੁਨਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|