Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bapuṛaa. ਵਿਚਾਰਾ। poor, wretched. ਉਦਾਹਰਨ: ਆਪੇ ਰੂਪ ਕਰੇ ਬਹੁ ਭਾਂਤੀ ਨਾਨਕੁ ਬਪੁੜਾ ਏਵ ਕਹੈ ॥ Raga Aaasaa 1, 5, 4:2 (P: 350). ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥ (ਕਮਬਖਤ). Raga Vadhans 4, Vaar 1, Salok, 3, 2:2 (P: 585).
|
SGGS Gurmukhi-English Dictionary |
[Var.] From Bapurā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਪੁਰਾ) ਵਿ. ਵਪੁ (ਦੇਹ) ਰਹਿਤ। 2. ਭਾਵ- ਪ੍ਰੇਤ। 3. ਵਪੁ (ਸੁੰਦਰਤਾ) ਰਹਿਤ. ਕੁਰੂਪ। 4. ਭਾਵ- ਅਸਭ੍ਯ. ਘੰਵਾਰ। 5. ਅਨਾਥ. ਦੀਨ. ਬੇਚਾਰਾ. “ਭਾਗ ਬਡੋ ਬਪੁਰਾ ਕੋ ਰੇ!” (ਗਉ ਕਬੀਰ) “ਹੁਕਮ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ.” (ਸ੍ਰੀ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|