Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Babaa. ਗੁਰਮੁਖੀ ਲਿਪੀ ਦਾ ਅਠਾਈਵਾਂ ਅਖਰ, ‘ਬ’। twenty-eighth letter of Gurmukhi alphabet, ‘b’. ਉਦਾਹਰਨ: ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ Raga Gaurhee 5, Baavan Akhree, 39:1 (P: 258).
|
Mahan Kosh Encyclopedia |
ਬ ਅੱਖਰ. “ਬਬਾ, ਬ੍ਰਹਮ ਜਾਨਤ ਤੇ ਬ੍ਰਹਮਾ.” (ਬਾਵਨ) 2. ਬ ਦਾ ਉੱਚਾਰਣ. ਭਕਾਰ। 3. ਬਾਪ. ਪਿਤਾ. “ਕਾਨ੍ਹ ਬਬਾ ਕਹੁ ਲੀਲ ਲਯੋ.” (ਕ੍ਰਿਸਨਾਵ) ਵਸੁਦੇਵ ਨੂੰ ਨਿਗਲ ਲਿਆ। 4. ਬਾਬਾ. ਦਾਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|