Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barkas. ਵਿਪਰੀਤ, ਉਲਟ, ਵਿਰੁੱਧ। averse, opposed. ਉਦਾਹਰਨ: ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥ Raga Gaurhee, Kabir, 54, 3:1 (P: 335).
|
Mahan Kosh Encyclopedia |
ਫ਼ਾ. [برعکس] ਬਰ ਅ਼ਕਸ. ਵਿ. ਵਿਰੁੱਧ. ਉਲਟ. ਵਿਪਰੀਤ. “ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?” (ਗਉ ਕਬੀਰ) ਦੇਖੋ- ਗਜਨਵ। 2. ਫ਼ਾ. [ورزِش] ਵਰਜ਼ਿਸ਼. ਕਸਰਤ. “ਜਿਮ ਬਲ ਬਡ ਤਿਮ ਬਰਕਸ ਕਰੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|