Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraabar⒤. 1. ਤੁਲ, ਸਮਾਨ। 2. ਬਰਾਬਰੀ ਤੁਲਣਾ, ਸਮਾਨਤਾ। 1. like, equal. 2. rival with, equivalence. ਉਦਾਹਰਨਾ: 1. ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ Raga Gaurhee 1, 17, 6:1 (P: 156). 2. ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥ Raga Malaar 5, 6, 1:2 (P: 1267).
|
SGGS Gurmukhi-English Dictionary |
1. like, equal. 2. rival with, equivalence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਰਾਬਰੀ) ਨਾਮ/n. ਸਮਾਨਤਾ. ਤੁਲ੍ਯਤਾ. “ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ.” (ਮੂਲਾ ਮਃ ੫) 2. ਮੁਕਾਬਲਾ. ਸਾਮ੍ਹਣਾ. “ਖਸਮੈ ਕਰੈ ਬਰਾਬਰੀ.” (ਵਾਰ ਆਸਾ) 3. ਵਿ. ਤੁਲ੍ਯ. ਸਮਾਨ. “ਭਗਤ ਬਰਾਬਰਿ ਅਉਰ ਨ ਕੋਇ.” (ਬਿਲਾ ਰਵਿਦਾਸ) “ਆਪ ਬਰਾਬਰਿ ਕੰਚਨੁ ਦੀਜੈ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|