Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balbaᴺch⒰. ਠਗੀ, ਵਲਛਲ। deception, fraud. ਉਦਾਹਰਨ: ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ Raga Gaurhee 5, Thitee, 5:2 (P: 297).
|
SGGS Gurmukhi-English Dictionary |
deception, fraud.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਲਬੰਚ) ਨਾਮ/n. ਜ਼ੋਰਾਵਰੀ ਅਤੇ ਵੰਚਨ (ਠਗਣ) ਦੀ ਕ੍ਰਿਯਾ. ਜ਼ਬਰਦਸਤ੍ਤੀ ਅਤੇ ਠੱਗੀ. “ਸਭ ਮਿਥਿਆ ਬਲਬੰਚੁ.” (ਗਉ ਥਿਤੀ ਮਃ ੫) 2. ਜ਼ੋਰ ਨਾਲ ਖੋਹਣ ਦੀ ਕ੍ਰਿਯਾ. ਡਕੈਤੀ. “ਬਲਬੰਚ ਛਪਿ ਕਰਤ ਉਪਾਵਾ.” (ਸਵੈਯੇ ਸ੍ਰੀ ਮੁਖਵਾਕ ਮਃ ੫) 3. ਬਲ ਛਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|