Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bal⒰. 1. ਸ਼ਕਤੀ, ਸਮਰਥਾ। 2. ਭਾਵ ਆਸਰਾ, ਮਦਦ। 1. power, strength. 2. i.e. help, support. ਉਦਾਹਰਨਾ: 1. ਰਾਮ ਕੋ ਬਲੁ ਪੂਰਨ ਭਾਈ ॥ Raga Gaurhee 4, 114, 1:1 (P: 202). ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਟਿਕਾਈ ॥ (ਪਹਿਲਾ ਬਲੁ ਆਤਮਕ ਸ਼ਕਤੀ ਦੂਜਾ ਬਲਿ ਮਾਇਕ ਸ਼ਕਤੀ). Raga Gaurhee, Kabir, 72, 2:1 (P: 339). 2. ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ Raga Goojree 5, 16, 1:1 (P: 499).
|
SGGS Gurmukhi-English Dictionary |
1. power, strength. 2. help, support.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਬਲ. ਸਮਰਥ. ਸ਼ਕਤਿ. ਦੇਖੋ- ਬਲ 4. “ਬਲੁ ਹੋਆ ਬੰਧਨ ਛੁਟੇ.” (ਸ: ਮਃ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|