Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balédaa. ਉਹ ਲੰਬੀ ਬਲੀ ਅਥਵਾ ਛਤੀਰ ਜਿਸ ਤੇ ਛਪਰ ਟਿਕਿਆ ਹੁੰਦਾ ਹੈ ਭਾਵ ਆਸਰਾ। long log viz., wooden beam. ਉਦਾਹਰਨ: ਦੁਚਿਤੇ ਕੀ ਦੁਇ ਬੂਨਿ ਗਿਰਾਨੀ ਮੋਹ ਬਲੇਂਡਾ ਟੂਟਾ ॥ Raga Gaurhee, Kabir, 43, 1:1 (P: 331).
|
|