Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basaṫ. ਵਸਦਾ ਹੈ। abide, dwell. ਉਦਾਹਰਨ: ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥ Raga Gaurhee 5, Baavan Akhree, 54 Salok:2 (P: 261).
|
SGGS Gurmukhi-English Dictionary |
abide, dwell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸਦਾ ਹੈ. “ਬਸਤ ਸੰਗਿ ਹਰਿਸਾਧ ਕੈ.” (ਬਿਲਾ ਮਃ ੫) 2. ਸੰ. ਵਸ੍ਤੁ. ਨਾਮ/n. ਚੀਜ਼. ਪਦਾਰਥ। “ਬਸਤ ਮਾਹਿ ਲੇ ਬਸਤ ਗਡਾਈ.” (ਸੁਖਮਨੀ) 3. ਸੰ. ਵਸਤ੍ਰ. ਵਸਨ। 3. ਸੰ. ਬਸ੍ਤ. ਬਕਰਾ। 4. ਫ਼ਾ. [بست] ਵਿ. ਬੱਧਾ. ਬੰਨ੍ਹਿਆ ਹੋਇਆ. ਦੇਖੋ- ਬਸਤਨ। 5. ਨਾਮ/n. ਪ੍ਰੇਮੀ, ਜਿਸ ਨਾਲ ਦਿਲ ਬੱਧਾ ਹੈ। 7. ਗੱਠ. ਗ੍ਰੰਥਿ। 8. ਦਸਤਾਰ. ਪੱਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|