Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basan. 1. ਵਸਨ, ਰਹਿਣ। 2. ਵਸਤ੍ਰ, ਕਪੜੇ, ਪਹਿਰਾਵਾ। 1. live, stay. 2, clothes, robes, dress. 1. ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥ Raga Jaitsaree 5, Vaar 4:2 (P: 706). 2. ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ Sava-eeay of Guru Ramdas, Gayand, 8:1 (P: 1402).
|
SGGS Gurmukhi-English Dictionary |
1. live, stay. 2. clothes, robes, dress.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਸਨ. ਨਾਮ/n. ਨਿਵਾਸ. ਵਸਣਾ. “ਰਈਅਤਿ ਬਸਨ ਨ ਦੇਹੀਂ.” (ਸੂਹੀ ਕਬੀਰ) 2. ਵ੍ਸ੍ਤ੍ਰ. ਲਿਬਾਸ. “ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖ੍ਯੋ, ਜੈਸੋ ਗੁਰਸਿੱਖ ਸਾਧਸੰਗਤਿ ਕੋ ਨਾਤਾ ਹੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|