Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basaa-i. 1. ਵਸਾਉਂਦਾ। 2. ਵਸ ਚਲਣਾ, ਜ਼ੋਰ ਚਲਣਾ, ਪੇਸ਼ ਜਾਣਾ। 1. enshrines, abodes. 2. power. ਉਦਾਹਰਨਾ: 1. ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ Raga Gaurhee 5, Baavan Akhree, 52:4 (P: 261). ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥ (ਵਾਸਾ ਲਵੇ). Raga Saarang 5, 126, 1:2 (P: 1228). 2. ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ Raga Sorath 4, Vaar 24, Salok, 3, 1:2 (P: 651). ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥ Raga Basant, Kabir, 5, 1:2 (P: 1194).
|
SGGS Gurmukhi-English Dictionary |
1. enshrines, abodes. 2. power.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸਾਕੇ. ਵਾਸ ਕਰਾਕੇ. “ਮਨ ਮਾਹਿ ਬਸਾਇ.” (ਗੁਪ੍ਰਸੂ) 2. ਵਸ਼ ਚਲਦਾ. “ਚਪਲ ਬੁਧਿ ਸਿਉ ਕਹਾ ਬਸਾਇ?” (ਬਸੰ ਕਬੀਰ) “ਕਾਲੈ ਕਾ ਕਿਛੁ ਨ ਬਸਾਇ.” (ਮਃ ੩ ਵਾਰ ਸੋਰ) 3. ਆਬਾਦ ਕਰਕੇ। 4. ਵਰਖਾ ਕੇ. ਵਰਖਾ ਕਰਕੇ। 5. ਵਰਸਦਾ ਹੈ. ਵਰ੍ਹਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|