Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basaa-ee. 1. ਵਸਾਉਣ, ਟਿਕਾਉਣ। 2. ਪਸ਼ਿ ਜਾਣੀ, ਜੋਰ ਚਲਣਾ। 1. placing, enshrining, imbibing. 2. withstand. ਉਦਾਹਰਨਾ: 1. ਹਰਿ ਕੀ ਕਥਾ ਰਿਦ ਮਾਹਿ ਬਸਾਈ ॥ (ਵਸਾਈ, ਸਥਿਤ ਕੀਤੀ). Raga Gaurhee 5, 146, 2:1 (P: 195). ਇਆ ਮੰਦਰ ਮਹਿ ਕੌਨ ਬਸਾਈ ॥ (ਵਸਦਾ ਹੈ). Raga Gond, Kabir, 5, 1:1 (P: 871). 2. ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥ (ਵਸ/ਜੋਰ ਚਲਣਾ). Raga Gaurhee 9, 4, 1:2 (P: 219).
|
SGGS Gurmukhi-English Dictionary |
1. placing, enshrining, imbibing. 2. withstand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਆਬਾਦ ਕੀਤੀ. ਜਿਵੇਂ- ਨਗਰੀ ਬਸਾਈ। 2. ਵਸਦਾ ਹੈ. ਨਿਵਾਸ ਕਰਦਾ. “ਜਿਹ ਘਰਿ ਲਾਲੁ ਬਸਾਈ.” (ਮਲਾ ਮਃ ੫) 3. ਵਸ਼ ਚਲਦਾ ਹੈ। 4. ਵਰਖਾਈ. ਵਰ੍ਹਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|