Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Basaa-é. 1. ਵਰਤਾਈ, ਸਥਿਤ ਕੀਤੀ। 2. ਆਬਾਦ ਕੀਤੇ, ਭਾਵ ਕਈ ਜੂਨਾਂ ਭੁਗਤੀਆਂ, ਟਿੱਕ ਗਿਆ, ਵਸ ਗਿਆ। 1, enshrined, imbibed. 2. occupied, abide.
ਉਦਾਹਰਨਾ:
1. ਕੁਸਲ ਖੇਮ ਪ੍ਰਭਿ ਆਪਿ ਬਸਾਏ ॥ (ਵਸਾਈ, ਵਰਤਾਈ, ਸਥਿਤ ਕੀਤੀ). Raga Gaurhee 5, 158, 1:2 (P: 197). 2. ਐਸੇ ਘਰ ਹਮ ਬਹੁਤ ਬਸਾਏ ॥ (ਆਬਾਦ ਕੀਤੇ, ਭਾਵ ਕਈ ਜੂਨਾਂ ਭੁਗਤੀਆਂ). Raga Gaurhee, Kabir, 13, 1:1 (P: 326).
ਉਦਾਹਰਨ:
ਕਤਹੂ ਨ ਜਾਏ ਘਰਹਿ ਬਸਾਏ ॥ (ਟਿੱਕ ਗਿਆ, ਵਸ ਗਿਆ). Raga Kaanrhaa 5, 46, 1:2 (P: 1307).

Mahan Kosh Encyclopedia

ਦੇਖੋ- ਬਸਾਉਣਾ, ਬਸਾਇ ਅਤੇ ਬਸਾਈ। 2. ਵਰਖਾਏ. ਵਰ੍ਹਾਏ. “ਫੂਲ ਸੁਰਾਨ ਬਸਾਏ.” (ਦੱਤਾਵ) “ਤਬ ਸਭ ਲੋਗਨ ਫੂਲ ਬਸਾਏ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits