Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basi-o. ਵਸਿਆ, ਨਿਵਾਸ ਕੀਤਾ। abide. ਉਦਾਹਰਨ: ਜਾ ਕੈ ਰਿਦੈ ਬਸਿਓ ਹਰਿ ਨਾਮ ॥ (ਵਸਾਇਆ ਹੈ). Raga Gaurhee 5, 156, 2:1 (P: 197). ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ (ਭਾਵ ਜਾ ਰਿਹਾ). Raga Sorath 5, Asatpadee 3, 3:1 (P: 642). ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥ (ਨਿਵਾਸ ਕੀਤਾ). Raga Raamkalee, Kabir, 3, 2:1 (P: 969).
|
SGGS Gurmukhi-English Dictionary |
abide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|