Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baséraa. 1. ਟਿਕਾਣਾ ਕਰਨਾ, ਆ ਵਸਨਾ, ਟਿਕਾਉ ਕਰਨਾ, ਵਾਸਾ ਕਰਨਾ। 2. ਵਾਸਾ, ਟਿਕਾਣਾ, ਡੇਰਾ। 1. dwell, abide. 2. abode. ਉਦਾਹਰਨਾ: 1. ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਦੇ ਮਨਹਿ ਬਸੇਰਾ ॥ Raga Gaurhee 5, Solhaa 5, 3:1 (P: 13). 2. ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥ Raga Aaasaa 5, 117, 4:2 (P: 400). ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥ Raga Jaitsaree 5, 4, 1:2 (P: 700).
|
SGGS Gurmukhi-English Dictionary |
1. dwell, abide. 2. abode.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਬਸਰ; restng place, haven, refuge, shelter, temporary abode, resort, roost, perch.
|
Mahan Kosh Encyclopedia |
ਨਾਮ/n. ਵਾਸ-ਡੇਰਾ. ਵਸਣ ਦਾ ਅਸਥਾਨ. “ਘਟਿ ਘਟਿ ਤਿਸਹਿ ਬਸੇਰਾ.” (ਜੈਤ ਮਃ ੫) 2. ਵਾਸਾ. ਨਿਵਾਸ। 3. ਟਿਕਾਉ. ਇਸਥਿਤੀ. “ਗੁਰ ਤੇ ਮਨਹਿ ਬਸੇਰਾ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|