Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bėhṫar⒤. ਸਤਰ ਜਮਾ ਦੋ, ਗਿਣਤੀ ਦੀ ਇਕ ਇਕਾਈ। seventytwo, unit of number. ਉਦਾਹਰਨ: ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥ Raga Gaurhee, Kabir, 54, 1:2 (P: 335).
|
SGGS Gurmukhi-English Dictionary |
[P. adj.] Seventyt-wo
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਹਤਰ) ਵਿ. ਦੋ ਅਤੇ ਸੱਤਰ. ਦ੍ਵਿ ਸਪ੍ਤਤਿ-੭੨. “ਕਸਨਿ ਬਹਤਰਿ ਲਾਗੀ ਤਾਹਿ.” (ਬਸੰ ਕਬੀਰ) ਬਹੱਤਰ ਨਾੜੀਆਂ ਕਸਣ ਵਾਲੀਆਂ ਰੱਸੀਆਂ. ਯੋਗਮਤ ਦੇ ਗ੍ਰੰਥ ਗੋਰਕ੍ਸ਼ਪੱਧਤਿ ਵਿੱਚ ਬਹੱਤਰ ਹਜਾਰ ਨਾੜੀ ਲਿਖੀ ਹੈ. (तत्र नाङयः समुत्पन्नाः सहस्राणां द्विसप्ततिः) ਜਿਨ੍ਹਾਂ ਵਿੱਚੋਂ ਮੁੱਖ ਬਹੱਤਰ ਮੰਨੀਆਂ ਹਨ.{1459} ਪ੍ਰਾਣਸੰਗੁਲੀ ਵਿੱਚ ਭੀ ਬਹੱਤਰ ਹਾਟ ਸ਼ਰੀਰ ਵਿੱਚ ਲਿਖੇ ਹਨ. “ਬਹਤਰਿ ਘਰਿ ਇਕੁ ਪੁਰਖੁ ਸਮਾਇਆ.” (ਸੂਹੀ ਕਬੀਰ) ਦੇਖੋ- ਗਜਨਵ. Footnotes: {1459} ਦੇਖੋ- ਤੋੜਲ ਤੰਤ੍ਰ 8, ਉਤ੍ਰਾਰਧ.
Mahan Kosh data provided by Bhai Baljinder Singh (RaraSahib Wale);
See https://www.ik13.com
|
|