Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahaalee. ਬੈਠਾਈ। seated, established. ਉਦਾਹਰਨ: ਧਰਮ ਕਲਾ ਹਰਿ ਬੰਧਿ ਬਹਾਲੀ ॥ (ਭਾਵ ਪਕੀ ਕੀਤੀ). Raga Aaasaa 5, 101, 3:2 (P: 396). ਉਦਾਹਰਨ: ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ (ਭਾਵ ਪਕੀ/ਪੁਸ਼ਟੀ ਕਰ ਦਿਤੀ). Raga Raamkalee, Balwand & Sata, Vaar 3:4 (P: 967).
|
SGGS Gurmukhi-English Dictionary |
seated, established.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬੈਠਾਈ. ਦੇਖੋ- ਬਹਾਲਣਾ। 2. ਫ਼ਾ. [بحالی] ਬਹ਼ਾਲੀ. ਨਾਮ/n. ਫਿਰ ਉਸੇ ਥਾਂ ਮੁਕ਼ੱਰਰ ਕੀਤੇ ਜਾਣ ਦੀ ਕ੍ਰਿਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|