Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baheer. ਵਹੀਰ, ਜਾਂਦੇ ਲੋਕਾਂ ਦੀ ਭੀੜ। crowd. ਉਦਾਹਰਨ: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ Salok, Kabir, 165:1 (P: 1373).
|
SGGS Gurmukhi-English Dictionary |
crowd.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜਾਂਦੇ ਹੋਏ ਲੋਕਾਂ ਦੀ ਭੀੜ. ਗਮਨ ਕਰਦੇ ਹੋਏ ਜਨ ਸਮੁਦਾਯ. “ਪਾਛੇ ਪਰੀ ਬਹੀਰ.” (ਸ. ਕਬੀਰ) 2. ਵਿਚਰਣ ਵਾਲਾ ਟੋਲਾ, ਜੋ ਇੱਕ ਥਾਂ ਨਾ ਵਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|