Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahuṫaa. ਵਧੇਰਾ। more. ਉਦਾਹਰਨ: ਬਹੁਤਾ ਕਹੀਐ ਬਹੁਤਾ ਹੋਇ ॥ Japujee, Guru Nanak Dev, 24:10 (P: 5).
|
SGGS Gurmukhi-English Dictionary |
[Var.] From Bahuta
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. same as ਬਹੁਤ too much.
|
Mahan Kosh Encyclopedia |
(ਬਹੁਤ, ਬਹੁਤੁ, ਬਹੁਤੇਰਾ) ਵਿ. ਸੰ. ਬਹੁਤਰ. ਬਹੁਤ ਜਾਦਾ. ਬਹੁਤ੍ਵ. ਸਹਿਤ. “ਬਹੁਤਾ ਕਹੀਐ ਬਹੁਤਾ ਹੋਇ.” (ਜਪੁ) “ਸਾਧ ਬਹੁਤੇਰੇ ਡਿਠੇ.” (ਸਵੈਯੇ ਮਃ ੩ ਕੇ) “ਬਹੁਤੁ ਸਿਆਣਪ ਲਾਗੈ ਧੂਰਿ.” (ਆਸਾ ਮਃ ੧) 2. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ “ਬਹੁਤੇ” ਸ਼ਬਦ ਦਾ ਬਰਤਾਉ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|