Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahuṫ⒰. ਵਧੇਰੀ। extremely. ਉਦਾਹਰਨ: ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ Japujee, Guru Nanak Dev, 36:4 (P: 7).
|
SGGS Gurmukhi-English Dictionary |
[Var.] From Bahuta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਹੁਤ, ਬਹੁਤਾ, ਬਹੁਤੇਰਾ) ਵਿ. ਸੰ. ਬਹੁਤਰ. ਬਹੁਤ ਜਾਦਾ. ਬਹੁਤ੍ਵ. ਸਹਿਤ. “ਬਹੁਤਾ ਕਹੀਐ ਬਹੁਤਾ ਹੋਇ.” (ਜਪੁ) “ਸਾਧ ਬਹੁਤੇਰੇ ਡਿਠੇ.” (ਸਵੈਯੇ ਮਃ ੩ ਕੇ) “ਬਹੁਤੁ ਸਿਆਣਪ ਲਾਗੈ ਧੂਰਿ.” (ਆਸਾ ਮਃ ੧) 2. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ “ਬਹੁਤੇ” ਸ਼ਬਦ ਦਾ ਬਰਤਾਉ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|