Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahuṫéraa. ਵਧੇਰੇ, ਬਹੁਤਾ। very, much. ਉਦਾਹਰਨ: ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥ Raga Sireeraag 1, 28, 2:2 (P: 24).
|
English Translation |
adj.m. same as ਬਹੁਤ.
|
Mahan Kosh Encyclopedia |
(ਬਹੁਤ, ਬਹੁਤਾ, ਬਹੁਤੁ) ਵਿ. ਸੰ. ਬਹੁਤਰ. ਬਹੁਤ ਜਾਦਾ. ਬਹੁਤ੍ਵ. ਸਹਿਤ. “ਬਹੁਤਾ ਕਹੀਐ ਬਹੁਤਾ ਹੋਇ.” (ਜਪੁ) “ਸਾਧ ਬਹੁਤੇਰੇ ਡਿਠੇ.” (ਸਵੈਯੇ ਮਃ ੩ ਕੇ) “ਬਹੁਤੁ ਸਿਆਣਪ ਲਾਗੈ ਧੂਰਿ.” (ਆਸਾ ਮਃ ੧) 2. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ “ਬਹੁਤੇ” ਸ਼ਬਦ ਦਾ ਬਰਤਾਉ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|