Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahuree-aa. ਪਤਨੀ, ਵਹੁਟੀ, ਇਸਤ੍ਰੀ, ਬਹੂ। wife, bride. ਉਦਾਹਰਨ: ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥ Raga Aaasaa, Kabir, 30, 1:1 (P: 483).
|
SGGS Gurmukhi-English Dictionary |
wife, bride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਹੁਰਿਯਾ, ਬਹੁਰੀ) ਨਾਮ/n. ਵਧੂਟਿਕਾ. ਵਧੂਟੀ. ਵਹੁਟੀ. ਭਾਰਯਾ. “ਹਰਿ ਮੇਰੋ ਪਿਰੁ, ਹਉ ਹਰਿ ਕੀ ਬਹੁਰੀਆ.” (ਆਸਾ ਕਬੀਰ) “ਮਹਾਂਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ.” (ਚਰਿਤ੍ਰ ੪) 2. ਨੂੰਹ. ਸ੍ਨੁਖਾ. ਪੁਤ੍ਰਵਧੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|