Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaᴺg. ਅਜ਼ਾਨ, ਨਮਾਜ਼ ਲਈ ਪੁਕਾਰ। prayer call, call to prayer. ਉਦਾਹਰਨ: ਕਹੁ ਰੇ ਮੁਲਾਂ ਬਾਂਗ ਨਿਵਾਜ ॥ Raga Bhairo, Kabir, 4, 6:1 (P: 1152).
|
English Translation |
n.f. crowing of a cock or rooster, Muslim's call for prayer.
|
Mahan Kosh Encyclopedia |
ਨਾਮ/n. ਪਹੀਏ ਆਦਿ ਦੀ ਧੁਰ ਨੂੰ ਲਾਈਹੋਈ ਥੰਧਿਆਈ. ਉਹ ਚਿਕਨੀ ਵਸਤੁ, ਜੋ ਯੰਤ੍ਰ ਦੀ ਧੁਰ ਵਿੱਚ ਲਾਈ ਜਾਵੇ। 2. ਫ਼ਾ. [بانگ] ਆਵਾਜ਼। 3. ਫਰਿਆਦ. ਪੁਕਾਰ। 4. ਨਮਾਜ਼ ਲਈ ਸੱਦ. “ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ.” (ਸ. ਕਬੀਰ) ਦੇਖੋ- ਅਜ਼ਾਨ 3-4. ਬਾਂਗ (ਅਜ਼ਾਨ) ਦਾ ਪਾਠ ਇਹ ਹੈ:- GRAPHIC HERE [ﷲاکبر] [ﷲاکبر] [ﷲاکبر] [ﷲاکبر] [اشہدان لاالہ ا لاﷲ] [اشہدان لاالہ ا لاﷲ [ [اشہدان محمداً رسُول ﷲ] [اشہدان محمداً رسُول ﷲ] [حیّ علی الصّلٰوۃ] [حیّ علی الصّلٰوۃ] [حیّ علی الفلاح] [حیّ علی الفلاح] [ﷲاکبر] [ﷲاکبر] [ لاالہاِلّاﷲ ] ਕਰਤਾਰ ਵਡਾ ਹੈ #੪,{1483} ਮੈਂ ਗਵਾਹੀ ਦਿੰਦਾ ਹਾਂ ਕਿ ਕਰਤਾਰ ਬਿਨਾ ਕੋਈ ਪੂਜ੍ਯ ਨਹੀਂ #੨, ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਖ਼ੁਦਾ ਪੈਗ਼ੰਬਰ ਹੈ #੨, ਹੇ ਲੋਕੋ! ਆਓ ਨਮਾਜ਼ ਵੱਲ #੨, ਭਲੇ ਕੰਮ ਲਈ ਆਓ ੨,# ਕਰਤਾਰ ਸਭ ਤੋਂ ਵਡਾ ਹੈ #੨, ਕਰਤਾਰ ਬਿਨਾ ਕੋਈ ਪੂਜ੍ਯ ਨਹੀਂ ੨.# Footnotes: {1483} ਇਹ ਫਿਕਰਾ ਚਾਰ ਵਾਰ ਪੁਕਾਰਿਆ ਜਾਂਦਾ ਹੈ. ਜਿਨ੍ਹਾ ਪਿੱਛੇ ੨ ਅੰਗ ਹੈ, ਉਹ ਦੋ ਦੋ ਵਾਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|