Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaᴺgaa. ਬਾਂਗ, ਅਜ਼ਾਨ, ਨਮਾਜ਼ ਲਈ ਪੁਕਾਰ। prayer call, call to prayer. ਉਦਾਹਰਨ: ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ Raga Soohee 3, Vaar 14, Salok, 1, 2:1 (P: 790).
|
Mahan Kosh Encyclopedia |
ਖ਼ਾ. ਨਾਮ/n. ਸਤਿ ਸ੍ਰੀ ਅਕਾਲ ਦਾ ਜੈਕਾਰਾ. ਦੇਖੋ- ਅਕਾਲ ਬਾਂਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|