Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaᴺcʰʰaṫ. ਮੰਗੇ, ਲੋਚੇ। desired, longed for. ਉਦਾਹਰਨ: ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ Raga Sireeraag 5, Chhant 3, 2:4 (P: 80).
|
SGGS Gurmukhi-English Dictionary |
desired, longed for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. वाञ्छित. ਵਾਂਛਿਤ. ਚਾਹਿਆ ਹੋਇਆ. ਲੋੜੀਂਦਾ. “ਮਨਬਾਂਛਤ ਫਲ ਪਾਏ.” (ਸੋਰ ਮਃ ੫) “ਬਾਂਛਤ ਨਾਂਹੀ, ਸੁ ਬੇਲਾ ਆਈ.” (ਆਸਾ ਮਃ ੫) ਜੋ ਵੇਲਾ ਵਾਂਛਿਤ ਨਹੀਂ ਸੀ, ਉਹ ਆਇਆ. ਭਾਵ- ਮਰਨ ਦਾ ਸਮਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|