Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaᴺḋʰee. ਬੱਝੀ ਹੋਈ। bound, built. ਉਦਾਹਰਨ: ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ (ਬੱਝੀ ਹੋਈ). Raga Gaurhee, Kabir, 43, 1:2 (P: 331). ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥ (ਬੰਨ੍ਹੀ ਭਾਵ ਬਣਾਈ). Raga Gaurhee, Kabir, 73, 1:1 (P: 339).
|
SGGS Gurmukhi-English Dictionary |
bound, built.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਾਧੀ) ਬੰਨ੍ਹੀ. “ਪੀਰ ਗਈ ਬਾਧੀ ਮਨ ਧੀਰਾ.” (ਬਿਲਾ ਮਃ ੫) ਮਨ ਨੇ ਧੀਰਯ ਬੰਨ੍ਹਿਆ (ਧਾਰਣ ਕੀਤਾ). 2. ਪ੍ਰਤਿਗ੍ਯਾ ਕੀਤੀ. “ਮੇਰੀ ਬਾਂਧੀ ਭਗਤੁ ਛਡਾਵੈ.” (ਸਾਰ ਨਾਮਦੇਵ) 3. ਨਾਮ/n. ਰੱਸੀ. ਬੰਧਨ. “ਰਹੈ ਨ ਮਾਇਆ ਬਾਂਧੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|