Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baagaa. 1. ਚਿਟੇ ਕਪੜੇ। 2. ਕੰਮ ਸਾਰਨ ਜੋਗਾ ਉਦਮ। 1. white clothes, white wear. 2. artificial dealings. ਉਦਾਹਰਨਾ: 1. ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥ Raga Gaurhee 5, 152, 3:1 (P: 213). ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ Raga Maaroo 1, Asatpadee 11, 6:1 (P: 1016). 2. ਲੋਗਨ ਸਿਉ ਮੇਰਾ ਠਾਠਾ ਬਾਗਾ ॥ ਆਸਾ 5, 54, 1:2 (P: 384).
|
SGGS Gurmukhi-English Dictionary |
1. white clothes, white wear. 2. artificial dealings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬੱਗਾ. ਚਿੱਟਾ. “ਬਾਗੇ ਕਾਪੜ ਬੋਲੈ ਬੈਣ.” (ਮਲਾ ਮਃ ੧) 2. ਨਾਮ/n. ਵਸਤ੍ਰ. ਪੋਸ਼ਾਕ. “ਪਹਿਰੈ ਬਾਗਾ ਕਰਿ ਇਸਨਾਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|