Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baachaa. ਬਚਨ, ਬਾਣੀ। words, utterance viz. Gurbani. ਉਦਾਹਰਨ: ਸਾਤੈਂ ਸਤਿ ਕਰਿ ਬਾਚਾ ਜਾਣਿ ॥ Raga Gaurhee, Kabir, Thitee, 8:1 (P: 343). ਮਨਸਾ ਬਾਚਾ ਕਰਮਨਾ ਮੈ ਦੇਖੈ ਦੋ ਜਕ ਜਾਤ ॥ (ਬਚਨ ਕਰਕੇ/ਬਾਣੀ ਕਰਕੇ). Raga Maaroo, Kabir, 1, 2:2 (P: 1105).
|
SGGS Gurmukhi-English Dictionary |
words, utterance viz. Gurbani.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਾਚਾ. ਨਾਮ/n. ਬੋਲਣ ਦੀ ਸ਼ਕਤਿ। 2. ਵਚਨ. ਬਾਤਚੀਤ. ਕਥਨ. “ਸਾਤੈਂ ਸਤਿਕਰ ਬਾਚਾ ਜਾਣ.” (ਗਉ ਥਿਤੀ ਕਬੀਰ) 3. ਪ੍ਰਤਿਗ੍ਯਾ. ਪ੍ਰਣ। 4. ਕ੍ਰਿ. ਵਿ. ਵਾਚਾ. ਵਾਣੀ ਕਰਕੇ. “ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ.” (ਮਾਰੂ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|