Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baajaa. 1. ਬਾਜਾਂ, ਇਕ ਪ੍ਰਕਾਰ ਦੇ ਸ਼ਿਕਾਰੀ ਪੰਛੀਆ। 2. ਵਾਜਾ, ਇਕ ਸਾਜ਼। 1. hawks. 2. musical instrument, harmonium. ਉਦਾਹਰਨਾ: 1. ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ Raga Maajh 1, Vaar 14, Salok, 1, 1:1 (P: 144). 2. ਚੇਤਿ ਅਚੇਤੁ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥ Raga Bilaaval, Kabir, 5, 2:1 (P: 856).
|
Mahan Kosh Encyclopedia |
ਸੰ. ਵਾਦ੍ਯ. ਨਾਮ/n. ਐਸਾ ਸਾਜ (ਯੰਤ੍ਰ), ਜੋ ਸੱਤ ਸ੍ਵਰ ਉਤਪੰਨ ਕਰੇ. ਅਥਵਾ- ਤਾਲ ਵਾਸਤੇ ਧੁਨਿ ਕਰੇ. ਸਰੰਦਾ ਰਬਾਬ ਮ੍ਰਿਦੰਗ ਆਦਿ. “ਬਾਜਾ ਮਾਣ ਤਾਣ ਤਜਿ ਤਾਨਾ.” (ਰਾਮ ਮਃ ੫) ਬਾਜਿਆਂ ਦੇ ਭੇਦ ਲਈ ਦੇਖੋ- ਪੰਚ ਸਬਦ। 2. ਅ਼. ਬਅ਼ਜ਼. ਸਰਵ ਕੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|