Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baajeegar. 1. ਨਟ ਖੇਡ ਰਚਨ ਵਾਲੇ, ਇਥੇ ਭਾਵ ਪ੍ਰਭੂ। 2. ਖੇਡਾਂ ਕਰਨ ਵਾਲਾ, ਛਲੀਆ, ਕਪਟੀ। 1. juggler, prime juggler viz., God. 2. deceitful. ਉਦਾਹਰਨਾ: 1. ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥ Raga Aaasaa Ravidas, 6, 3:2 (P: 487). ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥ (ਭਾਵ ਜੀਵ). Raga Maaroo 1, Solhaa 3, 9:3 (P: 1023). 2. ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥ Raga Maaroo, Kabir, 1, 3:1 (P: 1105).
|
SGGS Gurmukhi-English Dictionary |
1. juggler, prime juggler i.e., God. 2. deceitful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [بازیگر] ਨਾਮ/n. ਖੇਲ ਕਰਨ ਵਾਲਾ। 2. ਨਟ। 3. ਜਾਦੂਗਰ। 4. ਭਾਵ- ਕਰਤਾਰ, ਜਿਸ ਨੇ ਜਗਤਰੂਪ ਬਾਜ਼ੀ ਰਚੀ ਹੈ. “ਬਾਜੀਗਰ ਸਉ ਮੋਹਿ ਪ੍ਰੀਤਿ ਬਨਿਆਈ.” (ਆਸਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|