Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋhee. ਵੱਧ ਗਈ ਹੈ। increased. ਉਦਾਹਰਨ: ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ Raga Sorath Ravidas, 2, 4:1 (P: 658).
|
SGGS Gurmukhi-English Dictionary |
increased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. dia. see ਵਾਢੀ harvesting. (2) n.m. same as ਤਰਖਾਣ carpenter.
|
Mahan Kosh Encyclopedia |
ਵਿ. ਵੱਢਣ ਵਾਲਾ। 2. ਨਾਮ/n. ਤਖਾਣ. ਬਢਈ। 3. ਵੱਢੀ. ਰਿਸ਼ਵਤ। 4. ਦੇਖੋ- ਵਾਂਢੀ। 5. ਵਧੀ. ਵ੍ਰਿੱਧਿ ਨੂੰ ਪ੍ਰਾਪਤ ਹੋਈ. “ਕਹਿ ਰਵਿਦਾਸ ਭਗਤਿ ਇਕਿ ਬਾਢੀ.” (ਸੋਰ) 6. ਵਢਾਈ. ਵੱਢਣ ਦੀ ਕ੍ਰਿਯਾ, ਜਿਵੇਂ- ਖੇਤ ਨੂੰ ਬਾਢੀ ਪਈ ਹੋਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|