Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṇ⒤. 1. ਬਾਣੀ, ਬੋਲੀ। 2. ਆਵਾਜ਼, ਸੁਰ। 3. ਬਾਣੀ, ਬੋਲ। 4. ਤੀਰ। 5. ਸੁਭਾ। 1. word. 2. voice. 3. words. 4. arrow. 5. nature. ਉਦਾਹਰਨਾ: 1. ਅਖਰੀ ਲਿਖਣੁ ਬੋਲਣੁ ਬਾਣਿ ॥ Japujee, Guru Nanak Dev, 21:7 (P: 4). 2. ਹੰ ਭੀ ਵੰਞਾ ਡ੍ਰੁਮਣੀ ਰੋਵਾ ਝੀਣੀ ਬਾਣਿ ॥ Raga Sireeraag 1, 24, 2:1 (P: 23). 3. ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ Raga Sireeraag, Bennee, 1, 4:4 (P: 93). ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ Raga Sorath 4, Vaar 22:1 (P: 651). 4. ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ Raga Gaurhee, Kabir, 46, 2:1 (P: 332). 5. ਕਿਆ ਤੂ ਸੋਚਹਿ ਮਾਣਸ ਬਾਣਿ ॥ Raga Bhairo 5, 17, 3:1 (P: 1140).
|
SGGS Gurmukhi-English Dictionary |
1. word. 2. voice. 3. words. 4. arrow. 5. nature.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਾਣੀ. “ਬੋਲੀ ਹਰਿ ਹਰਿ ਭਲੀ ਬਾਣਿ.” (ਮਃ ੪ ਵਾਰ ਸੋਰ) 2. ਆਦਤ. ਸੁਭਾਉ. ਪ੍ਰਕ੍ਰਿਤਿ “ਕਿਆ ਤੂ ਸੋਚਹਿ ਮਾਣਸਬਾਣਿ.” (ਭੈਰ ਮਃ ੫) 3. ਵਾਣ ਦ੍ਵਾਰਾ. ਵਾਣ ਸੇ. “ਗੁਰ ਕੈ ਬਾਣਿ ਬਜਰਕਲ ਛੇਦੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|