Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṫan. ਗਲਾਂ ਨਾਲ, ਮੂੰਹ ਜੁਬਾਨੀ। mere words, mere talk. ਉਦਾਹਰਨ: ਬਾਤਨ ਹੀ ਬੈਕੁੰਠ ਸਮਾਨਾ ॥ Raga Gaurhee, Kabir, 10, 1:2 (P: 325).
|
English Translation |
n.m. mind; inward thinking or nature as against outward behaviour.
|
Mahan Kosh Encyclopedia |
ਬਾਤਾਂ ਨਾਲ. ਗੱਲਾਂ ਨਾਲ. ਵਾਰਤਾਲਾਪ ਕਰਕੇ. “ਬਾਤਨ ਹੀ ਬੈਕੁੰਠ ਸਮਾਨਾ.” (ਗਉ ਕਬੀਰ) 2. ਅ਼. [باطن] ਬਾਤ਼ਨ. ਵਿ. ਬਤ਼ਨ (ਪੇਟ) ਨਾਲ ਹੈ ਜਿਸ ਦਾ ਸੰਬੰਧ। 2. ਭਾਵ- ਪੋਸ਼ੀਦਾ. ਗੁਪਤ. ਗੁੱਝਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|