Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋʰ. ਮਿਥਿਆ। false, pseudo. ਉਦਾਹਰਨ: ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥ Raga Gaurhee 5, Asatpadee 15, 4:1 (P: 242).
|
Mahan Kosh Encyclopedia |
ਸੰ. वाध्. ਧਾ. ਰੋਕਣਾ, ਦੁੱਖ ਦੇਣਾ, ਨਿਕਾਲਣਾ (ਕੱਢਣਾ). 2. ਨਾਮ/n. ਕਲੇਸ਼. ਦੁੱਖ. “ਅਨੇਕ ਬਾਧ ਬਾਧਤੇ ਸਦੀਵ ਸਤ੍ਯਨਾਮ ਹਿਤ.” (ਗੁਪ੍ਰਸੂ) 3. ਵਿ. ਰੋਕਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|