Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋʰé. 1. ਬੰਨ੍ਹੇ ਹਨ। 2. ਬਝੇ ਹੋਏ। 1. bound. 2. tied. ਉਦਾਹਰਨਾ: 1. ਇਤ ਉਤ ਮਨਮੁਖ ਬਾਧੇ ਕਾਲ ॥ Raga Gaurhee 1, 11, 3:2 (P: 154). ਆਪ ਕਮਾਇਐ ਆਪੇ ਬਾਧੇ ॥ (ਬੱਝਦੇ ਹਾਂ). Raga Gaurhee 5, 168, 4:1 (P: 199). ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥ Raga Gaurhee 5, Baavan Akhree, 9:5 (P: 252). ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ (ਬਝ ਗਏ). Raga Sorath 5, Asatpadee 3, 1:2 (P: 641). ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥ Raga Aaasaa 3, Asatpadee 29, 6:2 (P: 426).
|
SGGS Gurmukhi-English Dictionary |
bound, tied.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਾਂਧੇ) ਬੱਧੇ ਹੋਏ. “ਜਮਪੁਰਿ ਬਾਧੇ ਮਾਰੀਅਹਿ.” (ਆਸਾ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|