Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baan. 1. ਬੰਧਨ (ਮਹਾਨਕੋਸ਼), ਘਾਟ, ਕਸਰ (ਸ਼ਬਦਅਰਥ), ਸੁਭਾਵ (ਭਾਵ ਮਾੜਾ ਸੁਭਾ) (ਕੋਸ਼)। 2. ਤੀਰ। 1. restriction. 2. arrow. ਉਦਾਹਰਨਾ: 1. ਜਾ ਕੇ ਚਾਕਰ ਕਉ ਨਹੀ ਬਾਨ ॥ Raga Gaurhee 5, Asatpadee 6, 6:2 (P: 449). 2. ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ Raga Aaasaa 5, Chhant 14, 2:2 (P: 462).
|
SGGS Gurmukhi-English Dictionary |
1. restriction. 2. arrow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਾਣ। 2. ਬੰਧਨ. ਬਾਨ੍ਹ. “ਜਾਕੇ ਚਾਕਰ ਕਉ ਨਾਹੀ ਬਾਨ.” (ਗਉ ਅ: ਮਃ ੫) 3. ਬਨਾਵਟ. ਰਚਨਾ. “ਏਕੈ ਦੇਹ ਏਕੈ ਬਾਨ.” (ਅਕਾਲ) “ਨ ਹਾਨਿ ਹੈ ਨ ਬਾਨ ਹੈ ਸਮਾਨਰੂਪ ਜਾਨਿਯੈ.” (ਅਕਾਲ) ਨਾ ਵਿਨਾਸ਼ ਹੈ ਨਾ ਉਤਪੱਤਿ ਹੈ। 4. ਟੇਵ. ਆਦਤ. ਸੁਭਾਉ। 5. ਤੀਰ. ਬਾਣ। 6. ਗੋਲੀ. ਗੋਲਾ. “ਆਯਸ ਦੀਨ ਤੋਪਖਾਨਾ ਕੋ। ਇਹ ਘਰ ਪਰ ਛਾਡੋ ਬਾਨਾ ਕੋ.” (ਚਰਿਤ੍ਰ ੨੬੩) 7. ਸੰ. ਵਾਨ. ਬੁਣਨਾ. ਬੁਣਨ ਦੀ ਕ੍ਰਿਯਾ। 8. ਤੁਖ਼ਮਰੇਜ਼ੀ. ਬੀਜਣ ਦੀ ਕ੍ਰਿਯਾ। 9. ਫ਼ਾ. [بان] ਪ੍ਰਤ੍ਯ. ਜੋ ਸ਼ਬਦ ਦੇ ਅੰਤ ਲਗਕੇ ਵਾਨ (ਵਾਲਾ) ਅਰਥ ਬੋਧ ਕਰਦਾ ਹੈ, ਜਿਵੇਂ- ਦਰਬਾਨ. ਫੀਲਬਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|