Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baanvæ. ਗਿਣਤੀ ਦੀ ਇਕ ਇਕਾਈ, ਦੋ ਉਪਰ ਨਬੇ। unit of numer, ninety-two. ਉਦਾਹਰਨ: ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ Raga Malaar, Naamdev, 1, 5:1 (P: 1292).
|
SGGS Gurmukhi-English Dictionary |
[v. adj.] Ninety-two
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਾਨਵੇ) ਵਿ. ਦੋ ਉੱਪਰ ਨੱਵੇ. ਦ੍ਵਾਨਵਤਿ-੯੨. “ਗ੍ਯਾਰਹਿ ਸਹਸ ਬਾਨਵੇ ਛੰਦਾ। ਕਹੇ ਦਸਮ ਪੁਰ ਬੈਠ ਅਨੰਦਾ.” (ਕ੍ਰਿਸਨਾਵ) ਦਸਮ ਸਕੰਧ ਭਾਗਵਤ ਦੇ ਗ੍ਯਾਰਾਂ ਸੌ ਬਾਨਵੇ ਛੰਦ, ਆਨੰਦਪੁਰ ਵਿੱਚ ਰਚੇਗਏ, ਬਾਕੀ ਰਚਨਾ ਪਾਂਵਟੇ ਆਦਿ ਅਸਥਾਨਾਂ ਪੁਰ ਹੋਈ। 2. ਬਨਾਵੈਂ. ਬਣਾਉਂਦੇ ਹਨ. ਰਚਦੇ ਹਨ. “ਗਣ ਗੰਧਰਬ ਬਾਨਵੈਂ ਹੇਲਾ.” (ਮਲਾ ਨਾਮਦੇਵ) ਹੇਲਾ (ਖੇਡ) ਰਚਦੇ ਹਨ. ਕੌਤਕਹਾਰ ਹਨ। 3. ਦੇਖੋ- ਬਾਨਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|