Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baanaa. 1. ਪੇਟਾ। 2. ਬਨ ਵਿਚ ਜੰਗਲ ਵਿਚ। 1. woof. 2. in forest. ਉਦਾਹਰਨਾ: 1. ਤਾਨਾ ਬਾਨਾ ਕਡੂਨ ਸੂਝੈ ਹਰਿ ਹਰਿ ਰਸਿ ਲਪਟਿਓ ॥ Raga Bilaaval, Kabir, 4, 1:2 (P: 856). 2. ਆਪੇ ਗਊ ਚਰਾਵੈ ਬਾਨਾ ॥ Raga Maaroo 5, Solhaa 11, 15:2 (P: 1083).
|
SGGS Gurmukhi-English Dictionary |
1. woof. 2. in forest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਾਣਾ। 2. ਬਨ (ਜੰਗਲ) ਵਿੱਚ. “ਆਪੇ ਗਊ ਚਰਾਵੈ ਬਾਨਾ.” (ਮਾਰੂ ਸੋਲਹੇ ਮਃ ੫) 3. ਨਾਮ/n. ਭੇਸ. ਬਾਣਾ. ਲਿਬਾਸ. “ਬੰਧੇ ਬੀਰ ਬਾਨਾ.” (ਵਿਚਿਤ੍ਰ) ਯੋਧਾ ਦਾ ਲਿਬਾਸ ਸਜਾਏ ਹੋਏ। 4. ਸੰ. ਵਾਨ. ਬੁਣਨ ਦੀ ਕ੍ਰਿਯਾ। 5. ਪੇਟਾ. ਤਾਣੇ ਵਿੱਚ ਬੁਣਨ ਵਾਲੇ ਤੰਦ. “ਤਾਨਾ ਬਾਨਾ ਕਛੂ ਨ ਸੂਝੇ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|