Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baanaarsee. ਬਨਾਰਸ ਵਿਚ। in Banaras - one of the sacred city of hindus. ਉਦਾਹਰਨ: ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ Raga Raamkalee, Naamdev, 4, 1:1 (P: 973). ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ (ਬਨਾਰਸ ਦੇ ਵਿਚ). Raga Malaar Ravidas, 1, 3:1 (P: 1293).
|
Mahan Kosh Encyclopedia |
(ਬਾਨਾਰਸਿ) ਦੇਖੋ- ਬਨਾਰਸਿ. “ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ.” (ਅਸਾ ਕਬੀਰ) “ਬਾਨਾਰਸੀ ਤਪ ਕਰੈ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|