Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaman⒰. ਬ੍ਰਾਹਮਣ। Brahman, Pandit. ਉਦਾਹਰਨ: ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ Salok, Kabir, 237:1 (P: 1377).
|
Mahan Kosh Encyclopedia |
(ਬਾਮਨ) ਵਾਮਨ ਅਵਤਾਰ। 2. ਬਾਉਨਾ. ਨਾਟਾ। 3. ਬ੍ਰਾਹਮਣ. “ਬਾਮਨ ਕਹਿ ਕਹਿ ਜਨਮ ਮਤ ਖੋਏ.” (ਗਉ ਕਬੀਰ) “ਤੂ ਬਾਮਨੁ, ਮੈ ਕਾਸੀਕ ਜੁਲਹਾ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|